ਗਿੱਦੜਬਾਹਾ ( ਸਕਤੀ ਜਿੰਦਲ ) ਦੋਦਾ ਵਿਖ 05 ਨਵੰਬਰ ਨੂੰ ਹੋਣ ਵਾਲ ਚੌਥ ਵਿਸ਼ਵ ਕਬੱਡੀ ਦੌਰਾਨ ਦਰਸ਼ਕਾਂ ਦਾ ਮਨੋਰੰਜਨ ਲਈ ਪੰਜਾਬ ਦਾ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਸੂਫੀਆਨਾ ਢੰਗ ਨਾਲ ਪੇਸ਼ਕਾਰੀ ਕਰਗਾ। ਇਹ ਜਾਣਕਾਰੀ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨ ਦੋਦਾ ਵਿਖ ਖਡ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਦਿੱਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨ ਦੱਸਿਆਂ ਕਿ ਵੱਖ-ਵੱਖ ਵਿਭਾਗਾਂ ਦ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਹਨ ਤਾਂ ਜੋ ਇਸ ਕਬੱਡੀ ਕੱਪ ਦੌਰਾਨ ਕਿਸ ਤਰਾਂ ਦੀ ਕੋਈ ਪ੍ਰਸ਼ਾਨੀ ਪਸ਼ ਨਾ ਆਵ। ਉਹਨਾਂ ਕਿਹਾ ਕਿ ਸਵਰ 10.00 ਵਜ ਤੋਂ ਸੂਫੀ ਕਲਾਕਾਰ ਆਪਣ ਫੰਨ ਦਾ ਮੁਜਾਹਰਾ ਕਰਨਗ ਅਤ ਕਬੱਡੀ ਦਾ ਪਹਿਲਾਂ ਮੈਚ 12.00 ਵਜ ਖਡਿਆਂ ਜਾਵਗਾ ਅਤ ਉਸ ਤੋਂ ਬਾਅਦ ਕਬੱਡੀ ਮੈਚ ਲਗਾਤਾਰ ਜਾਰੀ ਰਹਿਣਗ।
ਡਿਪਟੀ ਕਮਿਸ਼ਨਰ ਨ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਮਾਂ ਬੋਲੀ ਖਡ ਕਬੱਡੀ ਮੈਚ ਨੂੰ ਦਖਣ ਲਈ ਹੁੰਮ-ਹੁੰਮਾ ਕ ਖਡ ਸਟਡੀਅਮ ਦੋਦਾ ਵਿਖ ਪਹੁੰਚਣ ਅਤ ਸੂਫੀ ਗਾਇਕਾਂ ਦ ਨਾਲ-ਨਾਲ ਕਬੱਡੀ ਮੈਚ ਦਾ ਵੀ ਆਨੰਦ ਮਾਨਣ । ਉਹਨਾਂ ਦੱਸਿਆਂ ਕਿ ਇਸ ਖਡ ਸਟਡੀਅਮ ਵਿੱਚ ਵੱਖ-ਵੱਖ ਬਲਾਕ ਬਣਾੲ ਗੲ ਹਨ, ਜਿਹਨਾਂ ਦ ਇੰਚਾਰਜ ਵਿਭਾਗਾਂ ਦ ਮੁੱਖੀ ਲਗਾੲ ਗੲ ਹਨ ਤਾਂ ਜੋ ਦਰਸ਼ਕਾਂ ਨੂੰ ਮੈਚ ਦਖਣ ਸਮਂ ਕੋਈ ਔਕੜ ਪਸ਼ ਨਾ ਆਵ।
ਇਸ ਮੌਕ ਤ ਹੋਰਨਾਂ ਤੋਂ ਇਲਾਵਾ ਸ੍ਰੀ ਐਨ.ਐਸ ਬਾਠ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ , ਸ੍ਰੀ ਰਾਮਬੀਰ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਵੀ.ਪੀ.ਐਸ. ਬਾਜਵਾ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ, ਸ੍ਰੀ ਕ.ਐਸ ਰਾਜ ਐਸ.ਡੀ.ਐਮ ਗਿੱਦੜਬਾਹਾ, ਸ੍ਰੀ ਕੁਲਵੰਤ ਸਿੰਘ ਸਹਾਇਕ ਕਮਿਸ਼ਨਰ ਅੰਡਰ ਟਰਨਿੰਗ, ਸ੍ਰੀ ਸੁਖਦਵ ਸਿੰਘ ਜਿਲਾ ਖਡ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦ ਮੁੱਖੀ ਹਾਜ਼ਰ ਸਨ।
Giddarbaha | Gidderbaha City | Giddarbaha Town | All Information About Giddarbaha City Giddarbaha.com
