Author Archives: giddarbaha

नववर्ष मे ́इलाके अदर सु१शाति बरकार रहने की अरदास की

गिद्दडबाहा (शक्ति जिदल) साल २०२१ के आगमन पर गिद्दडबाहा की तारा चद मार्किट की ओर से पिजे वाली गली के वसनीको  के सहयोग से इलाके अदर सु१शा तिबरकरार रहने की अरदास करते हुए लगर का आयोजन किया गया। इस दौरान सभी राहगीरो मे हलवा प्रशाद्व वितरित किया गया। इस लगर मे ठेकेदार सुरजीत सिह फकरसर,बटी,मनोज कुमार,उम्र प्रकाश ओमी,कृष्ण कुमार,सतराम,मास्टर से१ो ...

Read More »

ਸੋਚ ਕੇ ਵੇਖੋ ਜਰਾ .

ਸੋਚ ਕੇ ਵੇਖੋ ਜਰਾ   ਚਲੋ ਮੰਨ ਲੈਣੇ ਆ ਕਿਸਾਨੀ ਘੋਲ ਚ ਬੈਠੇ ਕਿਸਾਨ ਅੱਤਵਾਦੀ ਵੱਖਵਾਦੀ…… ਨਾਲੇ ਖਾਲਿਸਤਾਨੀ ਨੇ ਤਾਂ ਫਿਰ ਸਰਹੱਦ ਤੇ  ਉਸੇ ਅੱਤਵਾਦੀ,ਵੱਖਵਾਦੀ, ਨਾਲੇ ਖਾਲਿਸਤਾਨੀ ਦਾ ਪੁੱਤ ਆਪਣੇ ਸਾਹ ਗਵਾ ਸਾਨੂੰ ਸਾਹ ਦੇ ਰਿਹਾ ਏ ਇਹ ਤਾਂ ਸੋਚੋ ਹੁਣ ਅਸੀਂ ਕਿਸ ਤਰਾਂ ਮੋੜ ਰਹੇ ਆ ਸਾਡੇ ਤੇ ਚੜੇ ਕਰਜ਼ੇ ਦਾ ਮੁੱਲ ਕਰਜ਼ਾ ਕਿਸਾਨ ਤੇ ਨਹੀਂ ਸਾਡੇ ਤੇ ਹੁੰਦਾ ...

Read More »

ਫੈਂਸਲਾ-ਧਨਵੰਤ

ਲਿਆ ਗਿਆ ਹਰ ਫੈਂਸਲਾ ਜ਼ਰੂਰੀ ਨਹੀਂ ਸ਼ਤ ਪ੍ਰਤੀਸ਼ਤ ਸਹੀ ਹੋਵੇ ਜ਼ਰੂਰੀ ਇਹ ਹੈ ਸਮਝ ਲਿਆ ਜਾਵੇ ਜੋ ਅਸੀਂ ਕਰਿਆ ਉਸਦੀ ਖਿਲਾਫਤ ਕਿਉਂ? ਸਧਾਰਨ ਲੋਕ ਅਕਸਰ ਚੁੱਪ ਰਹਿੰਦੇ ਨੇ ਜਦੋਂ ਬੋਲਦੇ ਨੇ ਓਦੋਂ….. ਪੜ੍ਹੇ ਲਿਖੇ  ਗੂੰਗੇ ਹੋ ਜਾਂਦੇ ਨੇ ਦਸੋ ਉਸ ਵੇਲੇ  ਫਿਰ ਉਹ ਬੋਲਣ ਦੀ ਮੰਗਦੇ  ਇਜਾਜ਼ਤ ਕਿਉਂ? ਹਜੂਮ ਦੀ ਤਾਕਤ ਹਥਿਆਰ ਨਹੀਂ ਹੌਂਸਲਾ ਹੁੰਦਾ ਹੌਂਸਲੇ ਦੀ ਲਲਕਾਰ ਜਿਸਦੀ ਆਵਾਜ਼ ...

Read More »

ਧਨਵੰਤ।

ਜਿਵੇਂ ਸਮਾਂ ਬੜਾ ਬਲਵਾਨ ਹੁੰਦੈ। ਓਦਾਂ ਪਾਲਣ ਵਾਲਾ ਕਿਸਾਨ ਹੁੰਦੈ।   ਜਦੋਂ ਸਮਝ ਬੰਦੇ ਦੀ ਮਰ ਮੁਕ ਜਾਵੇ ਉਸ ਵੇਲੇ ਬਹੁਤਾ ਨੁਕਸਾਨ ਹੁੰਦੈ।   ਕਾਨੂੰਨ ਜਿਹੜਾ ਲੋਕ ਹਿੱਤ ਵਿੱਚ ਹੋਵੇ ਲੋਕਤੰਤਰ ਦੀ ਉਹ ਪਹਿਚਾਣ ਹੁੰਦੈ।   ਸਬਰ ਸੰਤੋਖ ਦੀ ਗੁੜ੍ਹਤੀ ਹੈ ਸਾਨੂੰ  ਉਹਦੀ ਓਟ ਵਿੱਚ ਸਾਡਾ ਜਹਾਨ ਹੁੰਦੈ।   ਮੰਗ ਕੇ ਨਹੀਂ, ਸਗੋਂ ਹੱਕ ਸੱਚ ਦੀ ਖਾਣੇ ਹਾਂ ਪਿਉ ਮੋਰਚੇ ...

Read More »

ਝੋਨੇ ਦੀ ਪਰਾਲੀ ਸਾੜਨ ਤੇ ਪਾਬੰਦੀ

ਸ੍ਰੀ ਮੁਕਤਸਰ ਸਾਹਿਬ:-ਵਧੀਕ ਜ਼ਿਲਾ ਮੈਜਿਸਟਰੇਟ ਸ੍ਰੀ ਕੁਲਜੀਤ ਪਾਲ ਸਿੰਘ ਮਾਹੀ ਨੇ ਫੌਜਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦਾ ਇਸਤੇਮਾਲ ਕਰਦਿਆਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ ਅਤੇ 22 ਨਵੰਬਰ 2015 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ...

Read More »

ਚਾਈਨਾ ਡੋਰ ਵੇਚਣ ਅਤੇ ਵਰਤੋ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ–ਸਹਾਇਕ ਕਮਿਸ਼ਨਰ ਜਨਰਲ

ਸ੍ਰੀ ਮੁਕਤਸਰ ਸਾਹਿਬ 9 ਸਤੰਬਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਚਾਈਨਾ ਡੋਰ ਦੀ ਵਰਤੋ ਨਾਲ ਹੋਣ ਵਾਲੇ ਭਿਆਨਕ ਹਾਦਸ਼ਿਆ ਅਤੇ ਖਤਰਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਚਾਈਨਾ ਡੋਰ ਦੀ ਵਰਤੋ ਕਰਨ ਦੀ ਸਖਤ ਮਨਾਹੀ ਹੈ। ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਜਾਂ ਵਰਤੋ ਕਰਦਾ ਪਾਇਆ ਜਾਂਦਾ ਹੈ ...

Read More »

Happy independence day to all Giddarbaha residents.

Read More »

Happy Birthday Anjamnoor Sidhu

Read More »

महिला शक्ति को बढ़ावा देने पर महिलाएं सन्मानित

गिद्दड़बाहा, ७ मार्च (शक्ति) शिरोमणी अकाली दल की महिला विंग की ओर से महिला दिवस के अवसर पर शहर के डेरा बाबा गंगा राम स्टेडियम में स5याचारक कार्यक्रम का आयोजन किया गया। जिसमें महिलाओं के हित में कार्य करने वाली महिला श2िसयतों को सन्मानित किया गया। इस अवसर पर शिअद के शहरी इंचार्ज मनी ढि़ल्लो ने खास तौर पर शिर1त ...

Read More »

अग्रवाल पीरखाना में सजाए सालाना दीवान भण्डारे में भक्तों ने लिया पीर बाबा का आर्शीवाद

रूलदु बाबा जी के समक्ष भक्तों ने लगाई फरियादें गिद्दड़बाहा, ७ मार्च (शक्ति ) अग्रवाल पीरखाना में गंत वीरवार रात्रि को सालाना शुभ दीवान सजाया गया। जिसमें भारी तादार में श्रद्वालुयों ने पहुंचकर पीर बाबा जी के समक्ष नमस्तक होकर उनसे सुख समृद्धि का आर्शीवाद लिया। इस दौरान गायकों की ओर से पीर बाबा जी का गुणगान करते हुए भजन ...

Read More »